ਸੀਐੱਚਸੀ ਧਾਰੀਵਾਲ ਚ ਲਗੇਗਾ ਆਕਸੀਜਨ ਪਲਾਂਟ, ਰਾਜਸਭਾ ਐਮਪੀ ਸ੍ਰ, ਪ੍ਰਤਾਪ ਸਿੰਘ ਬਾਜਵਾ ਸੋਮਵਾਰ ਰੱਖਣਗੇ ਨੀਂਹ ਪੱਥਰ

ਗੁਰਦਾਸਪੁਰ 12 ਸਤੰਬਰ। ਕਰੋਨਾ ਕਾਲ ਦੌਰਾਨ ਸਾਹਮਣੇ ਆਈ ਆਕਸੀਜਨ ਦੀ ਕਿੱਲਤ ਨੂੰ ਦੇਖਦੇ ਹੋਏ ਕਮਿਊਨਿਟੀ ਹੈਲਥ ਸੈਂਟਰ ਧਾਰੀਵਾਲ ਵਿਖੇ ਆਕਸੀਜਨ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ। ਜਿਸਦਾ ਨੀਂਹ ਪੱਥਰ 13 ਸਤੰਬਰ ਨੂੰ ਰਾਜਸਭਾ ਐਮਪੀ ਪ੍ਰਤਾਪ ਸਿੰਘ ਬਾਜਵਾ ਵਲੋਂ ਰਖਿਆ ਜਾਵੇਗਾ। ਰਾਜਸਭਾ ਮੈਂਬਰ ਪ੍ਰਤਾਪ ਬਾਜਵਾ ਦੇ ਦਫਤਰ ਵਲੋਂ ਜਾਰੀ ਜਾਣਕਾਰੀ ਅਨੁਸਾਰ ਇਸ ਪਲਾਂਟ ਦੀ ਸਥਾਪਨਾ ਲਈ ਸ੍ਰ, … Continue reading ਸੀਐੱਚਸੀ ਧਾਰੀਵਾਲ ਚ ਲਗੇਗਾ ਆਕਸੀਜਨ ਪਲਾਂਟ, ਰਾਜਸਭਾ ਐਮਪੀ ਸ੍ਰ, ਪ੍ਰਤਾਪ ਸਿੰਘ ਬਾਜਵਾ ਸੋਮਵਾਰ ਰੱਖਣਗੇ ਨੀਂਹ ਪੱਥਰ